Language resources
Information for culturally and linguistically diverse communities about Reconciliation, National Reconciliation Week, and the 2023 theme.
المصالحة في أستراليا تعني تعزيز العلاقات بين السكان الأصليين وسكان جزر مضيق توريس والشعوب غير الأصلية، لما فيه فائدة لكافة الأستراليين.
بالنسبة إلى السكان الأصليين وسكان جزر مضيق توريس، يتميّز تاريخ استيطان أستراليا بسلب الأراضي المدمِّر والعنف والعنصرية.
غير أنه خلال نصف القرن الماضي، تمّ اتخاذ الكثير من الخطوات الهامة نحو المصالحة.
لكن المصالحة رحلة مستمرة تذكّرنا بأنه في حين أن أجيالًا من الأستراليين ناضلت بصلابة لتحقيق تغيير ذي قيمةّ، فإنه من المرجّح أن يتطلّب تحقيق مستقبل أفضل نفس القدر من الجهد، إن لم يكن أكبر.
أسبوع المصالحة الوطنية
أسبوع المصالحة الوطنية هو وقت للتعرّف على تاريخنا وثقافاتنا وإنجازاتنا المشتركة، واستكشاف كيف يمكن لكل واحد منّا المساهمة في تحقيق المصالحة في أستراليا.
يُقام هذا الأسبوع كل عام في الفترة من 27 أيار/مايو إلى 3 حزيران/يونيو.
27 أيار/مايو هو الذكرى السنوية لاستفتاء عام 1967 عندما صوّت الأستراليون لإلغاء القوانين/الأنظمة الموجودة في الدستور الأسترالي التي تميّز ضد السكان الأصليين وسكان جزر مضيق توريس.
يصادف يوم 3 حزيران/يونيو تاريخ قرار المحكمة العليا عام 1992 في قضية Mabo، وهو القرار الذي أقرّ بأن السكان الأصليين وسكان جزر مضيق توريس بقوا أصحاب الحق في أرضهم على الرغم من الاستيطان البريطاني.
تقوم الآلاف من أماكن العمل والمدارس وخدمات التعلّم المبكر والجامعات والمجالس المحلية والمجموعات المجتمعية والأفراد بتنظيم أنشطتها أنشطتهم الخاصة أو العامة احتفالاً بأسبوع المصالحة الوطنية كل عام.
موضوع 2023
موضوع أسبوع المصالحة الوطنية 2023 هو ’كُن صوتًا لأجيال‘.
يذكرنا الموضوع بتكريم العمل الذي قامت به الأجيال الماضية والتفكير في مصير الأجيال القادمة، وهو يحث الجميع على العمل اليوم من أجل بلد أكثر تصالحًا.
和解是澳大利亚强化原住民和托雷斯海峡岛民与非原住民族关系的重要议程,是有益所有澳大利亚人的行动。
对原住民和托雷斯海峡岛民来说,澳大利亚的殖民统治历史充斥着肆意掠夺土地、血腥暴力和种族歧视的不正义。
在过去的半个世纪中,我们的和解之路实现了多个重要的里程碑。
但是我们不能忘记,和解是一个持续的旅程。数代澳大利亚人的呕心沥血换来了富有意义的变化,然而要实现美好的未来需要所有人越发努力,付出更多
全国和解周
全国和解周(National Reconciliation Week)是了解我们共有的历史、文化和成就的时刻,也是每个人思索如何为在澳大利亚实现和解作出贡献的时刻。
全国和解周每年5月27日至6月3日举行。
5月27日是1967年澳大利亚全体公民投票周年纪念日。这次公投废除了宪法中歧视原住民和托雷斯海峡岛民的法律和条例。
6月3日是纪念1992年澳大利亚最高法院宣布马博案(Mabo)裁决的日子。这项具有里程碑意义的裁决承认原住民和托雷斯海峡岛民尽管受到英国殖民统治但是依然持有对土地的所有权。
每年全国和解周期间,数以千计的工作场所、学校、幼儿早教机构、大学、地方政府议会、社区团体和个人都会以各种形式举行私人或公开的纪念活动。
2023年主题
2023年全国和解周的主题是“成为继往开来的声音”。
这一主题旨在提醒我们每个人铭记过去几辈人的付出,思索未来数代人的命运,敦促每一个人都以今日的行动塑造一个更为和解的国家。
您的力量,您的语言,您投出的一票,都将帮助为我们所有人创造一个更为美好和更加公平公正的澳大利亚。
在澳洲,和解是加強原住民和托雷斯海峽島民與非原住民之間的關係的重要一環,造福所有澳洲人。
對於原住民和托雷斯海峽島民來說,澳洲的殖民歷史離不開肆意掠奪土地、暴力和種族主義。
但在過去的半個世紀,我們已經在和解的道路上實現了多個重要的里程碑。
然而和解是一個持續的旅程,時刻提醒我們雖然好幾代澳洲人的努力奮鬥已經帶來了富有意義的變革,但要實現更美好的未來,我們不能鬆懈,甚至要付出更大的努力。
全國和解週
全國和解週(National Reconciliation Week)是瞭解我們共有的歷史、文化和成就的時刻,也是思索我們每個人如何為實現澳洲和解作出貢獻的時刻。
全國和解週每年5月27日至6月3日舉行。
5 月 27 日是 1967 年全民公投的週年紀念日,當時澳洲人投票決定廢除澳洲憲法中歧視原住民和托雷斯海峽島民的法律和法規。
6 月 3 日是 1992 年最高法院馬博案(Mabo)宣判的紀念日,該判決確認原住民和托雷斯海峽島民雖然受英國殖民統治,但仍然持有對土地的所有權。
每年都有數以千計的工作場所、學校、幼兒教育服務機構、大學、地方議會、社區團體和個人在全國和解週以自己的方式舉行私人或公開的紀念活動。
2023年主題
2023 年全國和解週的主題是“成為繼往開來的聲音”。
這一主題提醒我們要尊重過去幾代人的努力,思索子孫後代的命運,並敦促每一個人都以今天的行動塑造一個更加互相和解的國家。
您的力量、您的語言、您投出的一票,都可以幫助為我們所有人創造一個更美好、更公平公正的澳洲。
ਸੁਲ੍ਹਾ-ਸਫਾਈ, ਆਸਟ੍ਰੇਲੀਆ ਵਿੱਚ, ਆਸਟ੍ਰੇਲੀਆ ਦੇ ਸਾਰੇ ਲੋਕਾਂ ਦੇ ਫਾਇਦੇ ਲਈ, ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਅਤੇ ਗੈਰ-ਆਦਿਵਾਸੀ ਲੋਕਾਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਹੈ।
ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਲਈ, ਆਸਟ੍ਰੇਲੀਆ ਦਾ ਬਸਤੀਵਾਦੀ ਇਤਿਹਾਸ ਤਬਾਹੀ ਭਰਿਆ ਜ਼ਮੀਨੀ ਕਬਜ਼ੇ, ਹਿੰਸਾ ਅਤੇ ਨਸਲਵਾਦ ਦੁਆਰਾ ਦਰਸਾਇਆ ਗਿਆ ਹੈ।
ਪਿਛਲੀ ਅੱਧੀ ਸਦੀ ਵਿੱਚ, ਹਾਲਾਂਕਿ, ਮੇਲਮਿਲਾਪ ਵੱਲ ਕਈ ਮਹੱਤਵਪੂਰਨ ਕਦਮ ਚੁੱਕੇ ਗਏ ਹਨ।
ਹਾਲਾਂਕਿ, ਸੁਲ੍ਹਾ-ਸਫਾਈ ਇੱਕ ਨਿਰੰਤਰ ਕੋਸ਼ਿਸ਼ ਹੈ ਜੋ ਸਾਨੂੰ ਯਾਦ ਦਿਵਾਉਂਦੀ ਹੈ ਕਿ ਜਦੋਂ ਕਿ ਆਸਟ੍ਰੇਲੀਆ ਦੇ ਲੋਕਾਂ ਦੀਆਂ ਕਈ ਪੀੜ੍ਹੀਆਂ ਨੇ ਅਰਥਪੂਰਨ ਤਬਦੀਲੀ ਲਈ ਸਖ਼ਤ ਸੰਘਰਸ਼ ਕੀਤਾ ਹੈ, ਇੱਕ ਬਿਹਤਰ ਭਵਿੱਖ ਲਈ ਜੇ ਬਹੁਤ ਜ਼ਿਆਦਾ ਨਹੀਂ ਤਾਂ ਘੱਟੋ ਘੱਟ ਓਨੀ ਹੀ ਹੋਰ ਕੋਸ਼ਿਸ਼ ਕਰਨ ਦੀ ਲੋੜ ਹੈ।
ਰਾਸ਼ਟਰੀ ਸੁਲ੍ਹਾ-ਸਫਾਈ ਹਫ਼ਤਾ
ਰਾਸ਼ਟਰੀ ਸੁਲ੍ਹਾ-ਸਫਾਈ ਹਫ਼ਤਾ ਸਾਡੇ ਸਾਂਝੇ ਇਤਿਹਾਸ, ਸੱਭਿਆਚਾਰਾਂ ਅਤੇ ਪ੍ਰਾਪਤੀਆਂ ਬਾਰੇ ਜਾਣਨ ਦਾ ਸਮਾਂ ਹੈ, ਅਤੇ ਇਹ ਪਤਾ ਲਗਾਉਣ ਲਈ ਕਿ ਸਾਡੇ ਵਿੱਚੋਂ ਹਰ ਇੱਕ ਆਸਟ੍ਰੇਲੀਆ ਵਿੱਚ ਇਸ ਸੁਲ੍ਹਾ-ਸਫਾਈ ਨੂੰ ਵਧਾਉਣ ਵਿੱਚ ਕਿਵੇਂ ਯੋਗਦਾਨ ਪਾ ਸਕਦਾ ਹੈ।
ਇਹ ਹਰ ਸਾਲ 27 ਮਈ ਤੋਂ 3 ਜੂਨ ਤੱਕ ਆਯੋਜਿਤ ਕੀਤਾ ਜਾਂਦਾ ਹੈ।
27 ਮਈ 1967 ਦੇ ਜਨਮਤ ਸੰਗ੍ਰਹਿ ਦੀ ਵਰ੍ਹੇਗੰਢ ਹੈ ਜਦੋਂ ਆਸਟ੍ਰੇਲੀਆ ਦੇ ਲੋਕਾਂ ਨੇ ਆਸਟ੍ਰੇਲੀਆ ਦੇ ਸੰਵਿਧਾਨ ਵਿੱਚ ਉਹਨਾਂ ਕਾਨੂੰਨਾਂ/ਨਿਯਮਾਂ ਨੂੰ ਹਟਾਉਣ ਲਈ ਵੋਟ ਪਾਈ ਜੋ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਨਾਲ ਵਿਤਕਰਾ ਕਰਦੇ ਸਨ।
3 ਜੂਨ, ਮਾਬੋ ਹਾਈ ਕੋਰਟ ਦੇ 1992 ਦੇ ਫੈਸਲੇ ਦੀ ਮਿਤੀ ਨੂੰ ਦਰਸਾਉਂਦੀ ਹੈ ਜਿਸ ਨੇ ਮਾਨਤਾ ਦਿੱਤੀ ਕਿ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਨੇ ਬ੍ਰਿਟਿਸ਼ ਬਸਤੀਵਾਦ ਦੇ ਬਾਵਜੂਦ ਜ਼ਮੀਨਾਂ ‘ਤੇ ਆਪਣੇ ਅਧਿਕਾਰਾਂ ਨੂੰ ਕਾਇਮ ਰੱਖਿਆ ਹੋਇਆ ਹੈ।
ਹਜ਼ਾਰਾਂ ਕੰਮ ਵਾਲੀਆਂ ਥਾਂਵਾਂ, ਸਕੂਲ, ਸ਼ੁਰੂਆਤੀ ਸਿਖਲਾਈ ਸੇਵਾਵਾਂ, ਯੂਨੀਵਰਸਿਟੀਆਂ, ਸਥਾਨਕ ਕੌਂਸਲਾਂ, ਭਾਈਚਾਰਕ ਸਮੂਹ ਅਤੇ ਵਿਅਕਤੀ ਹਰ ਸਾਲ ਰਾਸ਼ਟਰੀ ਸੁਲ੍ਹਾ-ਸਫਾਈ ਹਫ਼ਤੇ ਲਈ ਆਪਣੀਆਂ ਨਿੱਜੀ ਜਾਂ ਜਨਤਕ ਗਤੀਵਿਧੀਆਂ ਦਾ ਆਯੋਜਨ ਕਰਦੇ ਹਨ।
2023 ਦਾ ਪਰਸੰਗ (ਥੀਮ)
ਰਾਸ਼ਟਰੀ ਸੁਲ੍ਹਾ-ਸਫਾਈ ਹਫ਼ਤਾ ਸਾਡੇ ਸਾਂਝੇ ਇਤਿਹਾਸ, ਸੱਭਿਆਚਾਰਾਂ ਅਤੇ ਪ੍ਰਾਪਤੀਆਂ ਬਾਰੇ ਜਾਣਨ ਦਾ ਸਮਾਂ ਹੈ, ਅਤੇ ਇਹ ਪਤਾ ਲਗਾਉਣ ਲਈ ਕਿ ਸਾਡੇ ਵਿੱਚੋਂ ਹਰ ਇੱਕ ਆਸਟ੍ਰੇਲੀਆ ਵਿੱਚ ਇਸ ਸੁਲ੍ਹਾ-ਸਫਾਈ ਨੂੰ ਵਧਾਉਣ ਵਿੱਚ ਕਿਵੇਂ ਯੋਗਦਾਨ ਪਾ ਸਕਦਾ ਹੈ।
ਇਹ ਹਰ ਸਾਲ 27 ਮਈ ਤੋਂ 3 ਜੂਨ ਤੱਕ ਆਯੋਜਿਤ ਕੀਤਾ ਜਾਂਦਾ ਹੈ।
27 ਮਈ 1967 ਦੇ ਜਨਮਤ ਸੰਗ੍ਰਹਿ ਦੀ ਵਰ੍ਹੇਗੰਢ ਹੈ ਜਦੋਂ ਆਸਟ੍ਰੇਲੀਆ ਦੇ ਲੋਕਾਂ ਨੇ ਆਸਟ੍ਰੇਲੀਆ ਦੇ ਸੰਵਿਧਾਨ ਵਿੱਚ ਉਹਨਾਂ ਕਾਨੂੰਨਾਂ/ਨਿਯਮਾਂ ਨੂੰ ਹਟਾਉਣ ਲਈ ਵੋਟ ਪਾਈ ਜੋ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਨਾਲ ਵਿਤਕਰਾ ਕਰਦੇ ਸਨ।
3 ਜੂਨ, ਮਾਬੋ ਹਾਈ ਕੋਰਟ ਦੇ 1992 ਦੇ ਫੈਸਲੇ ਦੀ ਮਿਤੀ ਨੂੰ ਦਰਸਾਉਂਦੀ ਹੈ ਜਿਸ ਨੇ ਮਾਨਤਾ ਦਿੱਤੀ ਕਿ ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਨੇ ਬ੍ਰਿਟਿਸ਼ ਬਸਤੀਵਾਦ ਦੇ ਬਾਵਜੂਦ ਜ਼ਮੀਨਾਂ ‘ਤੇ ਆਪਣੇ ਅਧਿਕਾਰਾਂ ਨੂੰ ਕਾਇਮ ਰੱਖਿਆ ਹੋਇਆ ਹੈ।
ਹਜ਼ਾਰਾਂ ਕੰਮ ਵਾਲੀਆਂ ਥਾਂਵਾਂ, ਸਕੂਲ, ਸ਼ੁਰੂਆਤੀ ਸਿਖਲਾਈ ਸੇਵਾਵਾਂ, ਯੂਨੀਵਰਸਿਟੀਆਂ, ਸਥਾਨਕ ਕੌਂਸਲਾਂ, ਭਾਈਚਾਰਕ ਸਮੂਹ ਅਤੇ ਵਿਅਕਤੀ ਹਰ ਸਾਲ ਰਾਸ਼ਟਰੀ ਸੁਲ੍ਹਾ-ਸਫਾਈ ਹਫ਼ਤੇ ਲਈ ਆਪਣੀਆਂ ਨਿੱਜੀ ਜਾਂ ਜਨਤਕ ਗਤੀਵਿਧੀਆਂ ਦਾ ਆਯੋਜਨ ਕਰਦੇ ਹਨ।
2023 ਦਾ ਪਰਸੰਗ (ਥੀਮ)
ਰਾਸ਼ਟਰੀ ਸੁਲ੍ਹਾ-ਸਫਾਈ ਹਫਤੇ 2023 ਦਾ ਪਰਸੰਗ (ਥੀਮ) ਪੀੜ੍ਹੀਆਂ ਲਈ ਆਵਾਜ਼ ਬਣੋ ਹੈ।
ਥੀਮ ਸਾਨੂੰ ਪਿਛਲੀਆਂ ਪੀੜ੍ਹੀਆਂ ਦੇ ਕੰਮ ਦਾ ਸਨਮਾਨ ਕਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਕਿਸਮਤ ਬਾਰੇ ਵਿਚਾਰ ਕਰਨ ਦੀ ਯਾਦ ਦਿਵਾਉਂਦਾ ਹੈ ਅਤੇ ਸਾਰਿਆਂ ਨੂੰ ਇੱਕ ਬਿਹਤਰ ਸੁਲਝੇ ਹੋਏ ਦੇਸ਼ ਦੇ ਲਈ, ਅੱਜ ਕੰਮ ਕਰਨ ਦੀ ਅਪੀਲ ਕਰਦਾ ਹੈ।
ਆਪਣੀ ਸ਼ਕਤੀ, ਆਪਣੇ ਸ਼ਬਦਾਂ ਅਤੇ ਆਪਣੀ ਵੋਟ ਦੀ ਵਰਤੋਂ ਕਰਕੇ ਤੁਸੀਂ ਸਾਡੇ ਸਾਰਿਆਂ ਲਈ ਇੱਕ ਬਿਹਤਰ, ਵਧੇਰੇ ਨਿਰਪੱਖ ਆਸਟ੍ਰੇਲੀਆ ਬਣਾਉਣ ਵਿੱਚ ਮਦਦ ਕਰ ਸਕਦੇ ਹੋ।
Hòa hợp, ở Úc, là về việc tăng cường mối quan hệ giữa người Thổ dân và người Xứ Đảo Torres Strait với những người không có nguồn gốc bản địa, vì lợi ích của tất cả mọi người dân Úc.
Đối với người Thổ dân và người Xứ Đảo Torres Strait thì lịch sử thuộc địa của Úc là lịch sử đau thương mô tả sự chiếm đất, bạo lực và phân biệt chủng tộc.
Tuy thế, trong hơn nửa thế kỷ qua, những bước tiến quan trọng hướng tới sự hòa hợp đã diễn ra.
Nhưng hòa hợp là một hành trình không ngừng nhắc nhở chúng ta rằng trong khi các thế hệ người Úc đã tranh đấu mạnh mẽ để đạt được sự thay đổi có ý nghĩa, thì một tương lai tốt hơn chắc hẳn cũng cần nỗ lực lớn lao như thế và còn phải nỗ lực nhiều hơn nữa.
Tuần Hòa hợp Quốc gia
Tuần Hòa hợp Quốc gia là lúc để chúng ta học hỏi về lịch sử, văn hóa và thành tựu chung và để khám phá xem mỗi người chúng ta có thể đóng góp như thế nào để đạt được sự hòa hợp ở Úc.
Tuần Hòa hợp được tổ chức hàng năm từ ngày 27 tháng Năm tới ngày 3 tháng Sáu.
Ngày 27 tháng Năm là ngày kỷ niệm cuộc trưng cầu dân ý vào năm 1967 khi người Úc bỏ phiếu loại bỏ các luật/qui định trong Hiếp pháp Úc có nội dung phân biệt đối xử đối với người Thổ dân và người Xứ Đảo Torres Strait.
Ngày 3 tháng Sáu kỷ niệm ngày Tòa Tối cao ra phán quyết Mabo năm 1992 công nhận rằng người Thổ dân và người Xứ Đảo Torres Strait được duy trì quyền của họ đối với đất đai bất kể quá trình thuộc địa hóa của Anh quốc.
Hàng ngàn công sở, trường học, dịch vụ học tập tuổi thơ, trường đại học, hội đồng thành phố địa phương, nhóm cộng đồng và các cá nhân đều tổ chức các hoạt động riêng cho cơ sở của mình hoặc hoạt động chung cho công chúng để kỷ niệm Tuần Hòa hợp Quốc gia hàng năm.
Chủ đề cho năm 2023
Chủ đề cho Tuần Hòa hợp Quốc gia 2023 là Hãy là Tiếng nói cho các thế hệ.
Chủ đề này nhắc nhở chúng ta hãy tôn vinh những thành quả của các thế hệ đi trước và hãy cân nhắc số phận của các thế hệ tương lai và thúc giục mỗi người hãy hành động hôm nay vì một quốc gia hòa hợp hơn.
Bằng cách sử dụng quyền lực, lời nói và lá phiếu của mình, quý vị có thể giúp tạo dựng một nước Úc tốt hơn, công bằng hơn cho tất cả chúng ta.